|
in Whitener
Skin Lighteners
Skin Lightening
Skin whiteners
Skin Whitening
skin Bleach
Skin Bleaches
Skin Bleaching
Skin Lightener
 |
|
Super Skin Lightener home |
|
ਸੁਪਰ ਸਕਿਨ ਲਾਈਟਨਰ Super
Skin Lightener
Become a fan |
|
ਇੰਗਲੈਂਡ ਵਿਚ ਬਣਿਆ
|
|
ਸੁਪਰ
ਸਕਿਨ ਲਾਈਟਨਰ ਦੁਨਿਆ ਦੀਆਂ ਸਕਿਨ ਲਾਈਟਨਿੰਗ ਕ੍ਰੀਮਾਂ ਵਿਚੋ ਇਕ ਸਰਵੋਤਮ ਕ੍ਰੀਮ ਹੈ. ਇੰਗਲੈਂਡ
ਵਿਚ ਬਣੀ. ਦੁਨਿਆ ਭਰ ਵਿਚ ਵਿਕਣ ਵਾਲੀ.
 |
|
 ਹਾਇਡਰੋਕੁਈਨੋਨ ਅਤੇ ਸਟੀਰਾਇਡ ਤੋ ਰਹਿਤ
ਇਹ
ਹੋਰਨਾਂ ਸਕਿਨ ਵਾਈਟਨਿੰਗ ਓਤਪਾਦਕਾਂ ਤੋ ਅਲਗ ਹੈ ਕਿਓਂਕਿ , ਸੁਪਰ ਸਕਿਨ ਲਾਈਟਨਰ ਵਿਚ
ਹਾਇਡਰੋਕੁਈਨੋਨ ਨਹੀਂ ਪਾਇਆਂ ਜਾਂਦਾ, ਜੋ ਕਿ ਸਕਿਨ ਨੂੰ ਚਿੱਟਾ ਕਰਣ ਵਾਲਾ ਇਕ
ਬਣਾਵਟੀ
ਪਦਾਰਥ ਹੈ. ਸੁਰਖਿਆ ਸੰਬੰਧਿਤ ਵਿਚਾਰਾਂ ਕਾਰਣ ਓਹਨਾਂ ਪਦਾਰਥਾਂ ਜਿਹਨਾਂ ਵਿਚ
ਹਾਇਡਰੋਕੁਈਨੋਨ
ਪਾਇਆ
ਜਾਦਾਂ ਹੈ, ਯੁਰੋਪੀਯਨ ਸੰਘ ਅਤੇ ਦੁਨਿਆਂ ਦੇ ਬਹੁਤ ਸਾਰੇ ਮੁਲਕਾਂ ਵਿਚ ਉਹਨਾਂ ਤੇ ਪਾਬੰਦੀ ਲਾ
ਦਿਤੀ ਗਈ ਹੈ. |
|
 |
|
ਕੁਦਰਤੀ ਪਦਾਰਥ
 
ਸੁਪਰ
ਸਕਿਨ ਲਾਈਟਨਰ ਆਰਬੁਟਿਨ, ਲਿਕਰਿਸ਼, ਸਕਯੁਟਲੇਰਿਆ ਅਤੇ ਮਲਬਰੀ ਦੇ ਨਿਚੋੜਾਂ ਤੋ ਬਨਾਯਾ ਗਿਆ ਹੈ,
ਜਿਹਨਾਂ ਸਾਰਿਆਂ ਦੀ ਕਲੀਨਿਕਲ ਪੜਤਾਲ ਕੀਤੀ ਗਈ ਹੈ.
ਇਹ ਸਾਰੇ
ਮਿਲ ਕੇ ਟਾਇਰੋਸਿਨੇਸ ਤੇ ਰੋਕ ਲਗਾ ਕੇ ਮੈਲਾਨਿਨ ਦੇ
ਉਤਪਾਦਨ ਨੂੰ ਘੱਟਾਉਂਦੇ ਹਨ ਜੋ ਕਿ ਸਕਿਨ ਦੇ
ਰੰਗ ਨੂੰ ਗੂੜਾ(ਪੱਕਾ) ਹੋਣ ਤੋ ਰੋਕਦਾ ਹੈ.
|
 |
 |
 |
 |
|
arbutin |
mulberry |
wild liquorice |
scutellaria |

ਸਪਸ਼ਟ ਨਤੀਜੇ ਦੋ ਹਫਤਿਆਂ ਦੇ ਵਿਚ ਹੀ
ਸਾਮਣੇ ਆ ਜਾਦੇਂ ਹਨ, ਹਾਲਾਂ ਕਿ ਹਰ ਇਕ ਸਕਿਨ ਵਿਅਕਤਿਗਤ ਹੋਦੀਂ ਹੈ
ਅਤੇ ਕੁਝ ਨਤੀਜ਼ੇ ਦਿਖਾਣ
ਲਈ ਜਿਆਦਾ ਸਮਾਂ ਲੈਦਿਆਂ ਹਨ.
ਇਹ ਉਤਮ ਸਕਿਨ
ਲਾਈਟਨਿੰਗ ਸੰਕੀਰਣ ਪੂਰੀ ਤਰਹ ਨਾਲ ਚੰਮੜੀ ਨੂੰ ਨਵਾਂ ਬਣਾ ਦੇਣ
ਦਾ ਕੰਮ ਕਰਦਾ ਹੈ ਤੇ ਨਾਲ ਹੀ
ਚੰਮੜੀ ਦੇ
ਕੁਦਰਤੀ ਰੰਗ ਦਾ ਸੁਯੋਗ ਇਲਾਜ ਵੀ ਕਰਦਾ
ਹੈ, ਅਤੇ ਨਾਲ ਹੀ ਇਸ ਦੀ ਵਰਤੋਂ ਰੰਗ- ਰੂਪ,
ਗਰਦਨ, ਹੱਥਾਂ ਤੇ ਬਦਨ ਤੇ ਵੀ ਕੀਤੀ ਜਾ ਸਕਦੀ ਹੈ.
ਹਰ
ਪ੍ਰਕਾਰ ਦੀ ਚਮੜੀ, ਔਰਤਾਂ ਅਤੇ ਮਰਦਾਂ ਵਾਸਤੇ |
|

ਕਿਵੇਂ
ਇਸਤੇਮਾਲ ਕਰੋ
ਰੋਜ਼ਾਨਾ ਦੋ ਵਾਰ (ਸਵੇਰੇ ਅਤੇ
ਰਾਤ) ਵਰਤੋਂ ਦੀ ਸਫਾਰਸ਼
ਚੰਮੜੀ ਨੂੰ ਸਾਫ ਕਰਣ ਤੋ ਬਾਦ
ਹੋਲੀ ਹੋਲੀ ਚੇਹਰੇ ਤੇ, ਅੰਖਾਂ ਨੂੰ ਬਚਾਂਦੇ ਹੋਏ, ਇਕਸਾਰ ਲਗਾਉ, ਤੇ ਤਾਂ ਤਕ ਮਲੋ
ਜਦ ਤਕ ਕਿ ਕ੍ਰੀਮ ਪੂਰੀ ਤਰਾਂ ਰਚ ਨ ਜਾਏ. ਜੇ ਤੁਹਾਡੀ ਸਕਿਨ ਖੁਸ਼ਕ ਹੈ ਤੇ ਤੁਸੀ
ਆਪਣਾ ਸਾਧਾਰਣ
ਮਾੱਔਸਚੱਰਾਇਜ਼ਰ ਲਗਾ ਸਕਦੇ ਹੋ.
ਹਰ ਰੋਜ਼ ਸਵੇਰੇ ਸੁਪਰ ਸਕਿਨ
ਲਾਈਟਨਰ ਲਗਾਣ ਤੋ ਬਾਦ, ਚੇਹਰੇ ਤੇ ਸਨ
ਬਲਾਕ ਕ੍ਰੀਮ ਲਗਾਣਾ ਵੀ ਜਰੂਰੀ ਹੈ, ਖਾਸ
ਤੋਰ ਤੇ ਜੇ ਤੁਸੀ ਦਿਨ ਦੇ ਸਮੇ ਘਰ
ਤੋ ਬਾਹਰ ਜਾਣਾ ਹੋਵੇ ਭਾਵੇਂ
ਉਸ ਦਿਨ ਬਦਲ ਹੋਣ
ਤੇ
ਧੁੱਪ ਨ ਹੋਵੇ.
ਚੰਗੇ ਏਸਪੀੲਫ ਵਾਲੇ ਸਨਬਲਾਕ
ਦੀ ਚੋਣ ਕਰੋ ਜਿਹੜਾ ਧੁੱਪ ਦੀਆਂ ਕਿਰਣਾ ਨੂੰ ਪੂਰੀ ਤਰਹ ਰੋਕ ਸਕੇ. ਉਸ ਤੋ ਬਾਦ
ਤੁਸੀ ਆਪਣਾ ਸਾਮਾਨਯ ਮੇਕਅਪ ਲਗਾ ਸਕਦੇ ਹੋ. |
|

ਦੇਖਭਾਲ
ਇਕ
ਵਾਰ ਜਦੋਂ ਤੁਹਾਨੂੰ ਆਪਣਾ ਮਨਚਾਹਾ ਲਾਈਟਨਿੰਗ ਪ੍ਰਭਾਵ ਮਿਲ ਜਾਏ, ਤਾਂ ਉਸਦੀ ਸੰਭਾਲ
ਤੁਸੀ ਨਿਯਮਿਤ ਇਸਤੇਮਾਲ ਨਾਲ ਕਰ ਸਕਦੇ ਹੋ. 
ਸੁਪਰ ਸਕਿਨ ਲਾਈਟਨਰ ਦੇ ਰੋਜ਼
ਦਾ ਇਸਤੇਮਾਲ, ਤੁਹਾਡੀ ਸਕਿਨ ਦਾ ਸੁਧਾਰ ਕਰਦਾ ਹੈ ਤੇ ਉਸ ਤੇ ਨਿਖਾਰ ਲਿਆਉਂਦਾ ਹੈ.
ਇਹ ਤੁਹਾਡੀ ਸਕਿਨ ਨੂੰ ਜਵਾਨ ਦਿਖਣ ਵਾਲਾ ਮਨਮੋਹਕ ਤੇ ਸੁੰਦਰ ਰੂਪ, ਤੇ ਇਕ ਨਵੀਂ
ਚਮਕ ਪ੍ਰਦਾਨ ਕਰਦਾ ਹੈ. |
|

ਮੁੱਲ
1 x 50 ml
ਦੀ ਸ਼ੀਸ਼ੀ-
£10
ਖਾਸ ਪੇਸ਼ਕਸ਼: 2 ਖਰੀਦੋ ਤੇ ਇਕ ਮੁਫਤ ਪਾਉ -
£20
ਖਾਸ
ਪੇਸ਼ਕਸ਼: 10 x 50ml
ਦੀ ਸ਼ੀਸ਼ੀਆਂ
£60
ਦੀਆਂ ਖਾਸਤੋਰ ਤੇ ਜੇ ਤੁਸੀ ਪੂਰੇ ਸ਼ਰੀਰ ਦੇ ਰੰਗ ਨੂੰ ਹਲਕਾ ਕਰਣਾ ਹੋਵੇਂ.
|
|

ਆੱਨਲਾਈਨ ਖਰੀਦ
ਅਸੀ ਸਾਰੇ
ਮੁੱਖ ਕ੍ਰੇਡਿਟ ਕਾਰਡ ਅਤੇ ਡੇਬਿਟ ਕਾਰਡ ਸਵੀਕਾਰ ਕਰਦੇ ਹਾਂ, ਵਰਲ੍ਡਪੇ, ਪੇਪੇਲ, ਚੈਕਸ ਅਤੇ
ਮਨੀਆੱਰਡੱਰਸ. ਦੁਨਿਆ ਦੇ ਕਿਸੀ ਵੀ ਮੁੱਲਕ ਵਿਚ ਸ਼ਿਪਿੰਗ ਅਤੇ ਡਿਲਿਵਰੀ.
ਆੱਰਡਰ
ਦੇਣ ਵਿਚ ਸਹਾਇਤਾ ਲਈ ਕਿਰਪਾ ਕਰਕੇ ਹੇਠਾਂ ਲਿਖੇ ਲਿਂਕ ਤੇ ਕਿਲਕ ਕਰੋ:
http://www.superskinlightener.com/howtoorder.htm

ਜੇ ਤੁਸੀ
ਤੇਲੀਫੋਨ ਰਾਹੀਂ ਆੱਰਡਰ ਦੇਣਾ ਚਾਹੁੰਦੇ ਹੋ ਤੇ ਹੇਠਾਂ ਲਿਖੇ ਨੰਬਰ ਤੇ ਕਾੱਲ ਕਰੋ:
ਯੁ ਕੇ
ਦੇ ਵਿਚ -
0844 585 7958
ਯੁ ਕੇ ਤੋ
ਬਾਹਰ -
+44 (0) 701 012 2310
 |
|
|
|
ਥੋਕ ਵਿਚ ਖਰੀਦਨਾ
ਜੇ ਤੁਸੀ
ਰਿਟੇਲਰ ਹੋ ਅਤੇ ਸੁਪਰ ਸਕਿਨ ਲਾਈਟਨਰ ਆਪਣੀ ਦੁਕਾਨ, ਬਿਊਟੀ ਸੈਲੂਨ ਜਾਂ ਫਾਰਮੇਸੀ ਤੇ
ਸ੍ਟਾੱਕ
ਕਰਨਾ ਚਾਹੁੰਦੇ ਹੋ, ਤੇ ਕਿਰਪਾ ਕਰ ਸਾਨੂੰ
ਸੰਪਰਕ ਕਰੋ.
ਅੰਤਰਰਾਸ਼ਟ੍ਰੀ ਵਿਤਰਕ ਅਤੇ ਯੁਰੋਪ, ਅਮਰੀਕਾ, ਇਨਡੀਆ, ਏਸ਼ੀਆ,
ਅਫਰੀਕਾ, ਮਿਡਲ ਇਸਟ, ਰਸ਼ਿਯਾ ਅਤੇ ਦੁਨਿਆਂ
ਦੇ ਬਾਕੀ ਮੁਲਕਾਂ ਦੇ
ਇਮਪੋਰਟਰਾਂ ਦਾ ਪੁੱਛ-ਗਿੱਛ ਕਰਣ ਵਾਸਤੇ ਸੁਆਗਤ ਹੈ.
ਜਿਆਦਾ
ਜਾਨਕਾਰੀ ਲਈ ਸਾਨੂੰ ਈ-ਮੇਲ ਲਿਖੋ ਜਾਂ ਸਾਡੀ ਇੰਗਲਿਸ਼ ਵੇਬਸਾਇਟ ਤੇ ਵਿਜ਼ਿਟ ਕਰੋ
http://www.superskinlightener.com
ਈ-ਮੇਲ
sales@superskinlightener.com
ਸਕਿਨ ਲਾਈਟਨਿੰਗ ਕ੍ਰੀਮ
ਸਭ
ਤੋ ਵਧਿਆ ਸਕਿਨ ਵਾਈਟਨਿੰਗ ਕ੍ਰੀਮ
ਤੁਹਾਡੇ ਚੇਹਰੇ ਅਤੇ ਬਦਨ ਨੂੰ ਗੋਰਾ ਕਰਣ ਵਾਲੀ
ਤੁਹਾਡੀ ਸਕਿਨ ਦੇ ਰੰਗ ਨੂੰ
ਸਾਫ ਕਰਣ ਵਾਲੀ
|
|
skin whitener
skin
lighteners
skin
lightening
skin
whiteners
skin
whitening
skin bleach
skin
bleaches
skin
bleaching
skin
lightener fair skin |
|
Super Skin Lightener
home |
|
|
|
English to Punjabi
translation by:
ਭਾਸ਼ਾ ਅਨੁਵਾਦ :
(Manmohan Kaur)(ਮਨਮੋਹਨ
ਕੋਰ)(mkghai35@gmail.com)
(xpl7india.com)
World's First Herbal Contraceptive for women.
|
|
|
Contact: SA International,
Suite 45, 19-21 Crawford Street, London, W1H 1PJ England, UK
Telephone UK -
0844 585 7958
International +44 (0) 701 012 2310
Email:
admin@superskinlightener.com |